ਬਾਲੀਵੁੱਡ ਇੰਡਸਟਰੀ ਨੂੰ ਲੱਗਾ ਵੱਡਾ ਸਦਮਾ, Dhoom ਫਿਲਮ ਦੇ ਨਿਰਦੇਸ਼ਕ ਦਾ ਹੋਇਆ ਦਿਹਾਂਤ |OneIndia Punjabi

2023-11-20 2

ਮੁੰਬਈ ਫਿਲਮ ‘ਧੂਮ’ ਦੇ ਡਾਇਰੈਕਟਰ ਸੰਜੇ ਗੜ੍ਹਵੀ ਦਾ ਐਤਵਾਰ ਸਵੇਰੇ ਇੱਥੇ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਸੰਜੀਨਾ ਨੇ ਦਿਤੀ। ਉਹ 56 ਸਾਲ ਦੇ ਸਨ। ਗੜ੍ਹਵੀ ਨੇ ਤਿੰਨ ਦਿਨ ਬਾਅਦ ਅਪਣਾ 57ਵਾਂ ਜਨਮ ਦਿਨ ਮਨਾਉਣਾ ਸੀ। ਉਹ ਯਸ਼ਰਾਜ ਫਿਲਮਜ਼ ਦੀ ‘ਧੂਮ’ ਸੀਰੀਜ਼ ਦੀਆਂ ਫਿਲਮਾਂ ‘ਧੂਮ’(2004) ਅਤੇ ‘ਧੂਮ 2’ (2006) ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ।
.
A big shock to the Bollywood industry, the director of the film Dhoom passed away.
.
.
.
#SanjayGadhvi #DhoomDirector #SanjayGadhvifuneral
~PR.182~